ਕੁਈਨਜ਼ਲੈਂਡ ਦੀ ਮੈਜਿਸਟ੍ਰੇਟ ਅਦਾਲਤ (Magistrates Court of Queensland) ਵਿੱਚ ਤੁਹਾਡਾ ਸੁਆਗਤ ਹੈ
ਇਹ ਵੈੱਬਸਾਈਟ ਤੁਹਾਨੂੰ ਇਹ ਸਮਝਣ ਵਿੱਚ ਮੱਦਦ ਕਰਨ ਲਈ ਤਿਆਰ ਕੀਤੀ ਗਈ ਹੈ ਕਿ ਕੁਈਨਜ਼ਲੈਂਡ ਦੀ ਮੈਜਿਸਟ੍ਰੇਟ ਅਦਾਲਤ ਕਿਵੇਂ ਕੰਮ ਕਰਦੀ ਹੈ ਅਤੇ ਕੁੱਝ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦਿੰਦੀ ਹੈ।
ਤੁਸੀਂ ਜਿਸ ਵਿਸ਼ੇ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਉਸ ‘ਤੇ ਕਲਿੱਕ ਕਰਕੇ ਚੁਣ ਸਕਦੇ ਹੋ।
ਇਹ ਜਾਣਕਾਰੀ ਦਾ ਮਕਸਦ ਕਾਨੂੰਨੀ ਸਲਾਹ ਦੀ ਥਾਂ ਲੈਣਾ ਨਹੀਂ ਹੈ।